Mundi Boutique
English
, , India
Lifestyle, Homemaking

669 videos

75.4K subscribers

Mundi Boutique
ਸਤਿ ਸ੍ਰੀ ਅਕਾਲ ਯੂਟਿਊਬ ਪਰਿਵਾਰ 🙏 ਸੁਆਗਤ ਕਰਦੀ ਆ ਜੀ ਤੁਹਾਡਾ ਆਪਣੇ ਚੈਨਲ ❤ਮੁੰਡੀ ਬੁਟੀਕ❤ (Mundi Boutique) 'ਤੇ ਮੇਰਾ ਨਾਮ ਵਰਿੰਦਰ ਕੌਰ ਮੁੰਡੀ ਹੈ| (ਮੋਰਿੰਡਾ, ਸ਼ੀ੍ ਚਮਕੌਰ ਸਾਹਿਬ, ਰੋਪੜ) ਆਪ ਸਭ ਨਾਲ ਮੈਂ ਆਪਣੇ ਚੈਨਲ 'ਤੇ ਸਿਲਾਈ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਦੀ ਹਾਂ, ਜਿਵੇਂ ਕਿ 1. ਗਲਿਆ ਦੇ ਡਿਜ਼ਾਇਨ 2. ਬਾਂਹਾ ਦੇ ਡਿਜ਼ਾਇਨ 3.ਸਲਵਾਰ ਦੀ ਕਟਿੰਗ ਤੇ ਸਿਲਾਈ ਕਰਨ ਦੇ ਤਰੀਕੇ 4.ਪੰਜਾਬੀ ਸੂਟ (ਸਾਰੇ) 5.ਹਰ ਤਰ੍ਹਾਂ ਦੀ ਫਰੋਕ 6. ਪਲਾਜ਼ੋ (ਸਾਰੇ) 7.ਸਰਾਰੇ, ਗਰਾਰੇ, ਘੱਗਰੇ 8. ਛੋਟੇ ਬੱਚਿਆਂ ਦੇ ਕੱਪੜਿਆਂ (Baby Girls only) ਜਰੂਰੀ ਨੋਟ: (ਸਿਲਾਈ ਦੇ ਨਾਲ ਸੰਬੰਧਿਤ ਜੋ ਵੀ ਮੁਸ਼ਕਿਲਾ ਤੁਹਾਨੂੰ ਆਉਂਦੀਆ ਨੇ ਤੁਸੀਂ ਸਾਨੂੰ instagram ਪੇਜ਼ ਜਾਂ ,facebook page 'ਤੇ ਜਾਂ ਤੁਸੀਂ ਮੇਰੇ ਚੈਨਲ ਦੀ ਕਿਸੇ ਵੀ ਵੀਡੀਓ 'ਦੇ ਹੇਠਾਂ ਕੁਮੈਂਟ ਕਰ ਕੇ ਪੁੱਛ ਸਕਦੇ ਹੋ ਅਸੀ ਤੁਹਾਡੀ ਉਹਨਾਂ ਸਮੱਸਿਆਵਾ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ) ਧੰਨਵਾਦ ਜੀ 🙏🏼 ਤੁਸੀਂ ਮੇਰੀ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ, ਉਹਦੇ ਲਈ ਤੁਹਾਡਾ ਸਾਰਿਆਂ ਦਾ ਵਰਿੰਦਰ ਕੌਰ ਮੁੰਡੀ (owner of The Mundi Boutique ) ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ 🙏🏼

Recent YouTube Videos (6 videos)

YOUTUBE VIDEO
Click to watch on YouTube
3:45
Sample YouTube Video #1
YOUTUBE VIDEO
Click to watch on YouTube
7:22
Sample YouTube Video #2
YOUTUBE VIDEO
Click to watch on YouTube
3:45
Sample YouTube Video #3
YOUTUBE VIDEO
Click to watch on YouTube
7:22
Sample YouTube Video #4
YOUTUBE VIDEO
Click to watch on YouTube
3:45
Sample YouTube Video #5
YOUTUBE VIDEO
Click to watch on YouTube
7:22
Sample YouTube Video #6
Profile Engagement
Average Likes 0
Video views 0
Comments 0
Campaign History 0
My Commercials
Items Prices Comments